Это видео недоступно.
Сожалеем об этом.

ਪਾਰਟੀ ਵਰਕਰਾਂ ਅਤੇ ਭਾਸ਼ਣ ਸੁਣਨ ਆਏ ਲੋਕਾਂ ਨੂੰ, ਭਗਵੰਤ ਮਾਨ ਨੇ ਗੁੱਸੇ ਵਿੱਚ ਆਹ ਕੀ ਕਹਿ ਦਿੱਤਾ!

Поделиться
HTML-код
  • Опубликовано: 8 июл 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 25

  • @Sandeep00047
    @Sandeep00047 Месяц назад +32

    ਹੋ ਗਈ ਭੇਡਾਂ ਦੀ ਲੱਸੀ, ਹੋਰ ਕਹਿ ਲੈਣ ਸਾਡਾ cm ਸਾਡਾ cm

  • @ranapattu2707
    @ranapattu2707 Месяц назад +28

    ਜੌ ਮਰਜ਼ੀ ਕਰ ਲਏ ਹਾਰ ਹੋਵੇਗੀ ਤੈਨੂੰ ਆਪਣੀ ਹਾਰ ਦਿੱਸ ਰਹੀ ਹੈ ਤਾਂ ਹੀ ਸੜ ਰਿਹਾ ਹੈ 🙏🙏

  • @dhaliwal1217
    @dhaliwal1217 Месяц назад +23

    ਇਸ ਚ ਹੰਕਾਰ ਬੋਲਦਾ। ਕਰ ਦਿਉ ਭੰਡ ਦਾ ਸੁਪੜਾ ਸਾਫ਼

  • @dhaliwal1217
    @dhaliwal1217 Месяц назад +27

    ਭੇਡਾਂ 🐑 ਮੁੰਨੀਆਂ ਜਾ ਸਕਦੀਆ ਪਰ ਸਮਝਾਈਆਂ ਨੀਂ ਜਾ ਸਕਦੀਆ। ਭੇਡਾਂ ਮੁੰਨ ਲਈਆਂ ਹੁਣ ਭੇਡਾਂ ਦੇ ਛਿਤਰ ਪਰੇਡ ਕਰ ਰਿਹਾ ਆ

    • @gurvindersingh5805
      @gurvindersingh5805 Месяц назад

      Mirch ta lade putt tere

    • @PreetKahlon-wx1ft
      @PreetKahlon-wx1ft Месяц назад +2

      Mircha ta put ji tade de rhe aa oh v tor ke har jga bejti krva lende o thane vich chldi nhi kisi di greeb loka nal dhka kri jana eh koi gal hoyi jdo kithy raily hundi odo pehla hi othy de loka nu najarband kar dita janda patarkar v kute ja rhe koi na mircha ta lagn gia jeve es vari 3 reh gye aa Ove hi agli vari jdo sab har gye odo pta lgna nale such aa eh gal bheda 🐏 mun sakde aa par samja ta kdi v nhi j gal jhuth aa 43 hjar da dava krdi party tadi ona vicho sirf ek hjar bnde da record deo naam post te adres te nokri di jga j kuj kiya aa 42 hjar v man lva ge tusi 1000 bnde da record de deo sare ta loki dhrne de rhe aa tusi eve fer v jharu jharu kri jande o galt nu galt kehna sikho nhi ta shitar hi vajne aa j ajj na vje hor 10 din ruk ke vaj jaan ge jeve ajj ena de vje kal tadi vari v ouni aa

  • @amriksingh9252
    @amriksingh9252 Месяц назад +20

    ਭਗਵੰਤ ਮਾਨ ਨਸ਼ੇੜੀ ਹਿੱਲ ਗਿਆ ਜ਼ਿਆਦਾ ਪੀ ਲਈ ਪਤਾ ਨਹੀ ਲੱਗਦਾ ਹੁਣ ਕੀ ਬੋਲਣਾ ਵਾਕੀ ਭੇਡਾਂ ਨੂੰ ਸਮਝਣਾ ਚਾਹੀਦਾ ਕਿ ਸਾਡੀ ਕਿੰਨੀ ਕੁ ਇੱਜ਼ਤ ਆ ਪਾਰਟੀ ਵਿੱਚ

    • @dhaliwal1217
      @dhaliwal1217 Месяц назад +2

      ਇਸ ਚ ਹੰਕਾਰ ਬੋਲਦਾ

  • @Panjab_de_Jaye1984
    @Panjab_de_Jaye1984 Месяц назад +11

    ਇਹ ਪਾਰਟੀ ਦਿੱਲੀ ਦੇ ਦੱਲਿਆਂ ਲਈ ਬਣੀ ਹੈ😂😂😂😂😂😂

  • @sardarsaab1007
    @sardarsaab1007 Месяц назад +7

    ਉਹ ਤਾਂ ਪਹਿਲਾਂ ਪਤਾ ਸੀ ਕਿ ਇਹ ਪਾਰਟੀ ਤੇਰੀ ਨਹੀਂ ਕੇਜਰੀਵਾਲ ਦੀ ਪਾਰਟੀ ਹੈ ਇੱਥੇ ਉਹਦੇ ਕੇਜਰੀਵਾਲ ਨੇ ਯੂਪੀ ਹਰਿਆਣਾ ਦਿੱਲੀ ਹਿਮਾਚਲ ਰਾਜਸਥਾਨ ਦੇ ਬੰਦਿਆਂ ਬੰਦਿਆਂ ਨੂੰ ਦਿੱਤੇ ਹੋਏ ਨੇ ਪੰਜਾਬ ਦੇ ਲੋਕ ਤਾਂ ਦੱਰੀਆ ਝਾੜਨ ਨੂੰ ਰੱਖੇ ਹੋਏ ਪੰਜਾਬ ਵਿੱਚ ਨੋਕਰੀਆਂ ਵੀ ਬਹਾਰਲੀਆ ਸਟੇਟਾਂ ਦੇ ਲੋਕਾਂ ਨੂੰ ਦੇ ਦਿੱਤੀਆਂ ਪੰਜਾਬ ਦੇ ਲੋਕ ਤਾਂ ਧਰਨੇ ਲਾਉਣ ਲਈ ਰਿਹ ਗਏ

  • @saabsahota5443
    @saabsahota5443 Месяц назад +8

    Bas hun bahut ho gya jaldi ghar bathan wale aa

  • @BalwantSingh-ss9hk
    @BalwantSingh-ss9hk Месяц назад +3

    ਜੋਕਰ

  • @gaganjeetsingh2581
    @gaganjeetsingh2581 Месяц назад +2

    Hankar aaa gya ahh bhul v ehna krke hi bnya ha ahh

  • @BoSS-tu1df
    @BoSS-tu1df Месяц назад +21

    ਪਾਗ਼ਲ ਹੋ ਗਿਆ ਭੰਡ ਕਿਉਂਕੇ ਪੂਰਾ ਤਹਿ
    ਹੋ ਗਿਆ ਬਸ ਐਲਾਨ ਹੋਣਾ ਬਾਕੀ ਆ ਕੇ
    ਡੱਡੇ ਨੂੰ ਸਿਹਾਰੀ ਗਾਅਗਾ ਆਲ਼ੇ ਦੀ ਕੁਰਸੀ
    ਜਾਣ ਹੀ ਵਾਲੀ ਆ ਸਪੀਕਰ ਸੰਧਵਾ ਹੋਊ ਨਵਾਂ ਮੁੱਖ
    ਮੰਤਰੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ 🙏 ਦੀ ਹਜ਼ੂਰੀ
    ਚ ਖੜ ਕਹਿੰਦਾ ਸੀ ਕੇ ਜੇ 1 ਮਹੀਨੇ ਚ ਬਹਿਬਲ ਕਲਾਂ ਗੋਲੀ
    ਕਾਂਡ ਦਾ ਇਨਸਾਫ਼ ਨਾ ਮਿਲਿਆ ਤਾਂ ਕੀ ਲੈਣਾ ਇਹੋ
    ਜਿਹੀਆਂ ਸਰਕਾਰਾਂ ਤੋਂ ਤੇ ਅੱਜ 2 ਸਾਲ ਬਾਅਦ ਵੀ
    ਸਪੀਕਰ ਸਾਬ੍ਹ ਥੁੱਕ ਕੇ ਚੱਟ ਦੇ ਹੋਏ ਬਹੁਤ ਕੁੱਝ ਲੈ
    ਰਹੇ ਓਹਨਾਂ ਸਰਕਾਰਾਂ ਤੋਂ ਹੀ 🤣🤣

  • @RajbirSingh-qh7gg
    @RajbirSingh-qh7gg Месяц назад

    Good 💯

  • @davindersingh1048
    @davindersingh1048 Месяц назад +1

    Hun gya a tan

  • @GurlalSingh-bn8xz
    @GurlalSingh-bn8xz Месяц назад +1

    😂😂😂😂😂😂😢😢😢😢😢

  • @amanaujlakahangarh5759
    @amanaujlakahangarh5759 Месяц назад

    😂😂. Bheda da sawat 😅😅

  • @user-jl4gb8ib3s
    @user-jl4gb8ib3s Месяц назад

    😂😂😂

  • @rakeshralli9566
    @rakeshralli9566 Месяц назад

    Aaj te english da pauwaa laya

  • @HardeepSingh-py6ve
    @HardeepSingh-py6ve Месяц назад

    Hankar dekho

  • @Ramanrodri
    @Ramanrodri Месяц назад +5

    0 seat in 2027